16ਬਿਹਾਰ ’ਚ ਵਧੀ ਵਿਧਵਾ, ਬਜ਼ੁਰਗ ਤੇ ਦਿਵਿਆਂਗ ਪੈਨਸ਼ਨ
ਪਟਨਾ, 21 ਜੂਨ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਟਵਿਟਰ ’ਤੇ ਪੋਸਟ ਕਰ ਕਿਹਾ ਕਿ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ ਤਹਿਤ, ਵਿਧਵਾ ਔਰਤਾਂ, ਬਜ਼ੁਰਗਾਂ ਅਤੇ ਦਿਵਿਾਂਗ ਨੂੰ ਹੁਣ ਹਰ ਮਹੀਨੇ 400 ਰੁਪਏ....
... 5 hours 1 minutes ago